ਅੱਤਿਆਚਾਰੀ ਅਤੇ ਘਿਣਾਉਣਾ ਵਤੀਰਾ ਅਸਵੀਕਾਰਨਯੋਗ, ਮੰਤਰੀ ਨੂੰ ਤੁਰੰਤ ਬਰਖਾਸਤ ਕੀਤਾ ਜਾਣਾ ਚਾਹੀਦਾ: ਵੀਸੀ ਨਾਲ ਮੰਤਰੀ ਦੇ ਵਿਵਹਾਰ ‘ਤੇ ਕੈਪਟਨ ਅਮਰਿੰਦਰ

ਚੰਡੀਗੜ੍ਹ, 30 ਜੁਲਾਈ ( ਦ ਪੰਜਾਬ ਵਾਇਰ): ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਵਾਈਸ ਚਾਂਸਲਰ ਡਾ: ਰਾਜ ਬਹਾਦਰ ਨਾਲ ਸਿਹਤ ਤੇ ਮੈਡੀਕਲ ਸਿੱਖਿਆ ਮੰਤਰੀ ਚੇਤਨ ਸਿੰਘ ਜੌਰਾਮਾਜਰਾ ਵੱਲੋਂ ਕੀਤੇ ਗਏ ਅੱਤਿਆਚਾਰੀ ਅਤੇ ਘਿਨਾਉਣੇ ਵਤੀਰੇ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ, “ਮੰਤਰੀ ਦਾ ਘਿਨੌਣਾ ਅਤੇ ਅੱਤਿਆਚਾਰ ਭਰਿਆ … Continue reading ਅੱਤਿਆਚਾਰੀ ਅਤੇ ਘਿਣਾਉਣਾ ਵਤੀਰਾ ਅਸਵੀਕਾਰਨਯੋਗ, ਮੰਤਰੀ ਨੂੰ ਤੁਰੰਤ ਬਰਖਾਸਤ ਕੀਤਾ ਜਾਣਾ ਚਾਹੀਦਾ: ਵੀਸੀ ਨਾਲ ਮੰਤਰੀ ਦੇ ਵਿਵਹਾਰ ‘ਤੇ ਕੈਪਟਨ ਅਮਰਿੰਦਰ